ਗਲ ਛੋਟੇ ਬਾਦਲ ਦੇ ਅਸਟੀਫੇ ਦੀ…..

ਆਖਿਰ ਸੁਖਬੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਹੋਇਆ ਮਜ਼ਬੂਰ।

ਕਹਿੰਦੇ ਹਨ ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਅਜਿਹੀਆਂ ਮਨਮਾਨੀਆਂ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਟਕਸਾਲੀ ਆਗੂਆਂ ਦੀ ਬਗਾਵਤ ਕਰਕੇ ਅਖੀਰ ਅਸਤੀਫਾ ਦੇਣਾ ਦੀ ਗੱਲ ਕਰਨੀ ਹੀ ਪਈ।
ਸਿੱਖੋ ਹੁਣ ਸੁਚੇਤ ਰਹਿਣਾ ਵੱਡਾ ਬਾਦਲ ਇਸ ਗੱਲ ਦਾ ਫਾਇਦਾ ਜਰੂਰ ਲੈਣਾ ਚਾਹੇਗਾ ਕੀ ਮੈਨੂੰ ਪੰਥ ਨਾਲੋਂ ਪੁੱਤਰ ਦੀ ਪ੍ਰਧਾਨਗੀ ਵੀ ਪਿਆਰੀ ਨਹੀਂ ਹੈ। ਮੈਂ ਪੰਥ ਲਈ ਆਪਣੇ ਪੁੱਤਰ ਤੋਂ ਪ੍ਰਧਾਨਗੀ ਦਾ ਅਹੁਦਾ ਕੁਰਬਾਨ ਕਰ ਦਿੱਤਾ ਹੈ ।ਮੈਨੂੰ ਸਿਰਫ਼ ਤੇ ਸਿਰਫ਼ ਪੰਥ ਅਤੇ ਤੁਸੀਂ ਪਿਆਰੇ ਹੋ ਦੇਖਣਾ ਹੁਣ ਇਸ ਮੱਕੜ ਜਾਲ ਵਿੱਚ ਦੁਬਾਰਾ ਫਸ ਨਾ ਜਾਣਾ।
ਪੰਜਾਬ ਵਾਸੀਓ ਮੌਕਾ ਵੀ ਤੁਹਾਡੇ ਹੱਥ ਵਿੱਚ ਹੈ ਅਤੇ ਵਾਗਡੋਰ ਵੀ ਜੇ ਹੁਣ ਖੁੰਝ ਗਏ ਤਾਂ ਦੁਬਾਰਾ ਕਦੇ ਵੀ ਮੌਕਾ ਨਹੀਂ ਮਿਲੇਗਾ।

Leave a Reply

Your email address will not be published. Required fields are marked *