ਬੇਜ਼ਤੀ ਪਰੂਫ ਕੈਪਟਨ ਜੀ-
ਸ਼ਟਰਪਤੀ ਕੋਵਿੰਦ ਨੇ ਕੈਪਟਨ ਦੀ ਅਗਵਾਈ ਹੇਠ ਕਾਫਲੇ ਨੂੰ ਮਿਲਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਹ ਕਹਿੰਦੇ ਘੱਟ ਨਾ ਤੋਲਿਓ, ਉਹ ਕਹਿੰਦੇ ਥੜੇ ‘ਤੇ ਨਾ ਚੜ੍ਹਿਓ।
ਪਰ ਹੁਣ ਇਸਤੋੰ ਸਬਕ ਸਿਖਣ ਦੀ ਜਰੂਰ ਹੈ।
ਦਿੱਲੀ ਵਾਲੇ ਪੰਜਾਬ ਦੇ ਲੀਡਰਾਂ ਨੂੰ ਔਕਾਤ ਤਾਂ ਵਾਰ-ਵਾਰ ਦਿਖਾ ਰਹੇ ਨੇ ਪਰ ਇਹੀ ਢੀਠ ਨੇ, ਮਜ਼ਾਲ ਆ ਕਿ ਭੋਰਾ ਵੀ ਸ਼ਰਮ ਮੰਨ ਜਾਣ!
ਨਾ ਤੇ ਇਹਦੇ ਪਿੱਛੇ ਵੀ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਨਾ ਹੀ ਆਮ ਲੋਕਾਂ ਦਾ!
ਜਾਗੋ ਭਰਾਵੋ!
